Wednesday, April 10, 2013

Babbu Mann on Lala Lajpat Fraud Coward Freedom Fighter

Babbu Mann on Lala Lajpat Fraud Coward Freedom Fighter





Babbu Mann on Lala Lajpat  Fraud Coward Freedom Fighter Lala Lajpat was coward & fraud you are welcome for any debate.2 ਨਵੰਬਰ, 1928 ਦੀ 'ਦਾ ਟ੍ਰਿਬਿਊਨ' ਦੀ ਇੱਕ ਖਬਰ ਅਨੁਸਾਰ ਪੰਡਿਤ ਮਦਨ ਮੋਹਨ ਮਾਲਵੀਆ ਅਤੇ ਲਾਲਾ ਲਾਜਪਤ ਰਾਏ ਨੇ ਲਾਹੌਰ ਵਿੱਚ 1 ਨਵੰਬਰ 1928 ਨੂੰ ਇਕੱਠਿਆਂ ਭਾਸ਼ਨ ਦਿੱਤਾ। ਹੈ ਨਾ ਕਮਾਲ ਦੀ ਗੱਲ! ਲਾਲਾ ਜੀ ਦੇ ਡਾਂਗਾਂ ਪਈਆਂ, ਜਿਨਾਂ ਦੀ ਤਾਬ ਨਾ ਝੱਲਦਿਆਂ ਉਹ ਕੁਝ ਦਿਨ ਬਾਅਦ ਸਵਰਗ ਸਿਧਾਰ ਗਏ। ਪਰ ਫਿਰ ਲਾਲਾ ਜੀ ਨੇ ਕੁੱਟ ਖਾਣ ਤੋਂ ਅਗਲੇ ਹੀ ਦਿਨ ਪੰਡਿਤ ਮਦਨ ਮੋਹਨ ਮਾਲਵੀਆ ਨਾਲ ਰਲ ਕੇ ਲਾਹੌਰ 'ਚ ਇਕੱਠ ਨੂੰ ਸੰਬੋਧਨ ਕਿਵੇਂ ਕਰ à ¨¦à¨¿à©±à¨¤à¨¾? ਉਹ ਤਾਂ ਸਖਤ ਜ਼ਖਮੀ ਸਨ?

No comments:

Post a Comment