Friday, March 1, 2013

ਨਸ਼ੇ ਛੱਡੋ ਸੁਖੀ ਰਹੋ nasha chado sukhi raho (stop alcohol and drugs )

ਨਸ਼ੇ ਛੱਡੋ ਸੁਖੀ ਰਹੋ nasha chado sukhi raho (stop alcohol and drugs )





ਨਸ਼ੇ ਛੱਡੋ ਸੁਖੀ ਰਹੋ nasha chado sukhi raho (stop alcohol and drugs ) ਇਸ ਨੌਜਵਾਨ ਨੇ ਗੁਰਬਾਣੀ ਨਾਲ ਜੁੜ ਕੇ ਆਪ ਨਸ਼ਾ ਛੱਡਿਆ ਅਤੇ ਹੋਰਨਾ ਨੂੰ ਪ੍ਰੇਰਨਾ ਦੇਣ ਲਈ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ।ਜੋ ਬਹੁਤ ਹੀ ਸ਼ਲਾਘਾਯੋਗ ਹੈ ਗੁਰੂ ਸਾਹਿਬ ਜੀ ਨੇ ਨਸ਼ਿਆਂ ਦੀ ਵਰਤੋਂ ਮਨ੍ਹਾਂ ਕਰਦਿਆਂ ਬਚਨ ਕੀਤੇ ਹਨ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥

No comments:

Post a Comment